Ticker

6/recent/ticker-posts

Ad Code

Responsive Advertisement

ਅਮਰ ਸਿੰਘ ਚਮਕੀਲਾ' ਤੋਂ ਬਾਅਦ Imtiaz Ali ਫਿਰ ਤੋਂ Diljit Dosanjh ਨਾਲ ਕਰਨਗੇ ਕੰਮ

Imtiaz Ali Diljit Dosanjh Movie: ਇਮਤਿਆਜ਼ ਅਲੀ 2026 ਵਿੱਚ ਦਿਲਜੀਤ ਦੋਸਾਂਝ ਨਾਲ ਇੱਕ ਨਵੀਂ ਫਿਲਮ ਬਣਾਉਣਗੇ, ਜਿਸ ਵਿੱਚ ਨਸੀਰੂਦੀਨ ਸ਼ਾਹ, ਵੇਦਾਂਗ ਰੈਨਾ ਅਤੇ ਸ਼ਰਵਰੀ ਵੀ ਹੋਣਗੇ। ਫਿਲਮ ਦੀ ਸ਼ੂਟਿੰਗ ਅਗਸਤ 2025 ਵਿੱਚ ਸ਼ੁਰੂ ਹੋਵੇਗੀ।ਮੁੰਬਈ: ਫਿਲਮ ਨਿਰਮਾਤਾ ਇਮਤਿਆਜ਼ ਅਲੀ ‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਦਿਲਜੀਤ ਦੋਸਾਂਝ ਨਾਲ ਇੱਕ ਹੋਰ ਫਿਲਮ ਬਣਾਉਣ ਲਈ ਤਿਆਰ ਹਨ। ਇਹ ਫਿਲਮ ਪਿਆਰ ਅਤੇ ਤਾਂਘ ਦੀ ਕਹਾਣੀ ਹੋਵੇਗੀ ਅਤੇ ਸਾਲ 2026 ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਨਸੀਰੂਦੀਨ ਸ਼ਾਹ, ਵੇਦਾਂਗ ਰੈਨਾ ਅਤੇ ਸ਼ਰਵਰੀ ਵਰਗੇ ਸਿਤਾਰੇ ਦਿਲਜੀਤ ਨਾਲ ਸਕ੍ਰੀਨ ਸਪੇਸ ਸਾਂਝਾ ਕਰਨਗੇ। ਫਿਲਮ ਦੀ ਸ਼ੂਟਿੰਗ ਅਗਸਤ 2025 ਤੋਂ ਸ਼ੁਰੂ ਹੋਵੇਗੀ ਅਤੇ 2026 ਵਿੱਚ ਵਿਸਾਖੀ ‘ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।


Post a Comment

0 Comments